Farak Tan Painda Hai | ਵੱਡੀਆਂ ਤੇ ਤਾਜ਼ਾ ਖ਼ਬਰਾਂ | Amardeep Grewal | Sidhu Moosewala | News18

ਅਮਰਦੀਪ ਸਿੰਘ ਗਰੇਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰਿਹਾਅ ਕਰ ਦਿੱਤਾ ਹੈ। ED ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਿਆਨ ਦਰਜ ਕੀਤੇ ਗਏ। ਜਾਣਕਾਰੀ ਮੁਤਾਬਕ, ED ਨੇ ਉਨ੍ਹਾਂ ਨੂੰ ਇੱਕ ਹਫ਼ਤੇ ਬਾਅਦ ਮੁੜ ਪੇਸ਼ ਹੋਣ ਲਈ ਕਿਹਾ ਹੈ। ਦੇਖੋ ਅਮਰਦੀਪ ਗਰੇਵਾਲ ਨਾਲ ਜੁੜੇ ਇਸ ਮਾਮਲੇ ਦੀ ਤਾਜ਼ਾ ਅਪਡੇਟ। The Enforcement Directorate (ED) has released Amardeep Singh Grewal after detaining him at Delhi Airport. The agency questioned Grewal and recorded his statement. According to the information available, he has been asked to appear before the ED again after one week.
Watch…
Read the full report on News18 Punjabi News
Story file
- Section
- India
- Topics
- Crime & safety, Railways & travel
- Places
- Delhi
- First reported by
- News18 Punjabi News
- Reporter
- news18 punjabi
- Published
- Saturday, 17 October 2026, 9:20 pm IST
- Coverage
- One outlet so far
How this page works. The Headline Update lists this report from News18 Punjabi News with a short summary and a link to the original. The original reporting and photograph belong to the publisher. Spotted an error in our summary? Tell our corrections desk.


