Khabran Da Prime Time | ਹੁਣ ਤੱਕ ਚਾਵਲਾ ਰੇਪ ਕੇਸ ਦੀ ਜਾਂਚ ਕਿੱਥੋਂ ਤੱਕ ਪਹੁੰਚੀ ? | Amarjit Chawla

ਚਾਵਲਾ ਰੇਪ ਕੇਸ ਵਿੱਚ SIT ਬਣਾਉਣ ਦੇ ਕੀ ਮਾਇਨੇ ਹਨ ਅਤੇ ਹੁਣ ਤੱਕ ਇਸ ਮਾਮਲੇ ਦੀ ਜਾਂਚ ਕਿੱਥੋਂ ਤੱਕ ਪਹੁੰਚੀ ਹੈ? 21 ਅਗਸਤ ਨੂੰ ਦਰਜ ਹੋਈ FIR ਤੋਂ ਬਾਅਦ ਜਾਂਚ ਵਿੱਚ ਹੁਣ ਤੱਕ ਕਿਹੜੇ ਤੱਥ ਸਾਹਮਣੇ ਆਏ ਹਨ? SGPC ਵੱਲੋਂ ਬਣਾਈ ਗਈ ਕਮੇਟੀ ਇਸ ਮਾਮਲੇ ’ਤੇ ਚੁੱਪ ਕਿਉਂ ਰਹੀ ਅਤੇ ਜੇ ਗੁਰੂਘਰ ਦੀ ਸਰਾਂ ਵਿੱਚ ਰੇਪ ਦੀ ਘਟਨਾ ਹੋਈ ਤਾਂ ਇਸ ਦੀ ਜਵਾਬਦੇਹੀ ਕਿਸ ਦੀ ਬਣਦੀ ਹੈ? ਕੀ ਚਾਵਲਾ ਰੇਪ ਕੇਸ ਦਾ ਪੂਰਾ ਸੱਚ ਸਾਹਮਣੇ ਆ ਸਕੇਗਾ? ਇਸ ਦੇ ਨਾਲ ਹੀ ਜਾਣਾਂਗੇ ਕਿ SGPC ਵੱਲੋਂ ਇਲਾਜ ਲਈ ਕਿਸ ਤਰ੍ਹਾਂ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ ਅਤੇ ਕੌਣ-ਕੌਣ ਇਸ ਸਹਾਇਤਾ ਲਈ ਯੋਗ ਹੋ ਸਕਦਾ ਹੈ। ਇਨ੍ਹਾਂ ਸਾਰੇ ਸਵਾਲਾਂ ’ਤੇ ਕਰਾਂਗੇ ਵਿਸਥਾਰ ਨਾਲ ਚਰਚਾ ਅਤੇ ਪੜਤਾਲ। ਦੇਖੋ ਪੂਰੀ ਰਿਪੋਰਟ। does the formation of an SIT mean in the Chawla rape…
Read the full report on News18 Punjabi News
Story file
- Section
- Lifestyle
- Topics
- Elections, Economy & RBI, Crime & safety
- Places
- Punjab
- First reported by
- News18 Punjabi News
- Reporter
- news18 punjabi
- Published
- Thursday, 8 October 2026, 9:20 pm IST
- Coverage
- One outlet so far
How this page works. The Headline Update lists this report from News18 Punjabi News with a short summary and a link to the original. The original reporting and photograph belong to the publisher. Spotted an error in our summary? Tell our corrections desk.



